Practice Sentences - A day in the Park

NOTE: Please note that you can click on any image below to enlarge it.

Learn at least 10 sentences from the table below.

Click to listen to the pronunciation:

 

 

Punjabi Transliteration / Gurmukhi English Sentence Audio

1. Park vich badi haryali hai
ਪਾਰਕ ਵਿਚ ਬੜੀ ਹਰਿਆਲੀ ਹੈ।

There is a lot of greenery in the Park

2. Drakhat boht sohne lagde han
ਦਰਖ਼ਤ ਬਹੁਤ ਸੋਹਣੇ ਲੱਗਦੇ ਹਨ।

The trees look beautiful

3. Park vich bache khedey han
ਪਾਰਕ ਵਿਚ ਬੱਚੇ ਖੇਡਦੇ ਹਨ।

The kids play in the park

4. Es park vich cycle track vi hai
ਇਸ ਪਾਰਕ ਵਿਚ ਸਾਈਕਲ ਟਰੈਕ ਵੀ ਹੈ।

There is a cycle track in this Park too

5. Hawa boht taji te thandi hai
ਹਵਾ ਬਹੁਤ ਤਾਜੀ ਅਤੇ ਠੰਡੀ ਹੈ।

The wind is very fresh and cold

6. Kujh mundey te kudiya(n) butte landey han
ਕੁੱਝ ਮੁੰਡੇ ਤੇ ਕੁੜੀਆਂ ਬੂਟੇ ਲਾਉਂਦੇ ਹਨ।

Some boys and girls are planting trees

7. Bache jhulle jhuldey han
ਬੱਚੇ ਝੂਲੇ ਝੂਲਦੇ ਹਨ।

Kids are swinging the swings

8. Park vich kude-daan vi han
ਪਾਰਕ ਵਿਚ ਕੂੜੇਦਾਨ ਵੀ ਹਨ।

There are dustbins in the park

9. Park vich kujh lok araam karde han
ਪਾਰਕ ਵਿਚ ਕੁਝ ਲੋਕ ਅਰਾਮ ਕਰਦੇ ਹਨ।

Some people are relaxing in the Park

10. Ate kujh lok paidel chalde han
ਅਤੇ ਕੁਝ ਲੋਕ ਪੈਦਲ ਚੱਲਦੇ ਹਨ।

And some people walk

11. Is park vich kai kisam de rukh han
ਇਸ ਪਾਰਕ ਵਿਚ ਕਈ ਕਿਸਮ ਦੇ ਰੁੱਖ ਲੱਗੇ ਹਨ।

There are varieties of trees ni this Park

12. Kujh lok park vich kasarat vi karde han
ਕੁਝ ਲੋਕ ਪਾਰਕ ਵਿਚ ਕਸਰਤ ਵੀ ਕਰਦੇ ਹਨ।

Some people do exercise in the Park

13. Bache park vich maje marde / karde han
ਬੱਚੇ ਪਾਰਕ ਵਿਚ ਮਜੇ ਮਾਰਦੇ / ਕਰਦੇ ਹਨ।

Kids enjoy in the Park

14. Kujh lok park vich beith ke gal baat kardey han
ਕੁੱਝ ਲੋਕ ਪਾਰਕ ਵਿਚ ਬੈਠ ਕੇ ਗੱਲਬਾਤ ਕਰਦੇ ਹਨ।

Some people sit and chit-chat in the Park

15. Park vich ikk dukaan vi hai
ਪਾਰਕ ਵਿਚ ਇੱਕ ਦੁਕਾਨ ਵੀ ਹੈ।

There is a shop in the Park

16. Lok park vich katab pad-de han
ਲੋਕ ਪਾਰਕ ਵਿਚ ਕਿਤਾਬ ਪੜਦੇ ਹਨ।

People read book in the Park

17. Ate kujh lok dhupp sekde han
ਅਤੇ ਕੁਝ ਲੋਕ ਧੁੱਪ ਸੇਕਦੇ ਹਨ।

And some take a sunbath in the park

18. Saanu park saaf rakhnna chahida hai
ਸਾਨੂੰ ਪਾਰਕ ਸਾਫ ਰੱਖਣਾ ਚਾਹੀਦਾ ਹੈ।

We should keep Park clean

19. Sannu park di safai karni chahidi hai
ਸਾਨੂੰ ਪਾਰਕ ਦੀ ਸਫਾਈ ਕਰਨੀ ਚਾਹੀਦੀ ਹੈ।

We should clean the Park

20. Park vich saver da najara boht vadhiya hunda hai
ਪਾਰਕ ਵਿਚ ਸਵੇਰ ਦਾ ਨਜਾਰਾ ਬਹੁਤ ਵਧੀਆ ਹੁੰਦਾ ਹੈ।

In the morning there is a fantastic sight in the Park

Back to blog