Ginti In Punjabi


ਪੰਜਾਬੀ ਗਿਣਤੀ
Ginti (Counting) in Punjabi


English Numeral

Punjabi Ginti

Gurmukhi word

English Transliteration

0

ਸਿਫਰ

Sifar

1

ਇੱਕ

Ikk

2

ਦੋ 

Do

3

ਤਿੰਨ

Tinn

4

ਚਾਰ

Chaar

5

ਪੰਜ

Panj

6

ਛੇ 

Chei

7

ਸੱਤ

Satt

8

ਅੱਠ

Athh

9

ਨੌ

Nau

10

੧੦

ਦੱਸ

Das

11

੧੧

ਗਿਆਰਾਂ (ਯਾਰਾਂ)

Gyaaran (Yaraan)

12

੧੨

ਬਾਰਾਂ 

Baaran

13

੧੩

ਤੇਰਾਂ 

Teraan

14

੧੪

ਚੌਦਾਂ 

Chaudan

15

੧੫

ਪੰਦਰਾਂ

Pandran

16

੧੬

ਸੋਲ਼ਾਂ 

Saulan

17

੧੭

ਸਤਾਰਾਂ

Satraan

18

੧੮

ਅਠਾਰਾਂ

Athaaran

19

੧੯

ਉਨੀ 

Unni

20

੨੦

ਵੀਹ 

Vi

21

੨੧

ਇੱਕੀ

Ikki

22

੨੨

ਬਾਈ

Baai

23

੨੩

ਤੇਈ

Taiyi

24

੨੪

ਚੌਵੀ

Chauvi

25

੨੫

ਪੰਝੀ (ਪੱਚੀ)

Panjhi (Pachhi)

26

੨੬

ਛੱਬੀ

Chabbi

27

੨੭

ਸਤਾਈ

Sataai

28

੨੮

ਅਠਾਈ

Athhai

29

੨੯

ਉਣੱਤੀ 

Unnati

30

੩੦

ਤੀਹ 

Tee

31

੩੧

ਇਕੱਤੀ

Ikkati

32

੩੨

ਬੱਤੀ 

Batti

33

੩੩

ਤੇਤੀ 

Teitti

34

੩੪

ਚੌਂਤੀ 

Chaunti

35

੩੫

ਪੈਂਤੀ 

Painti

36

੩੬

ਛੱਤੀ 

Chhati

37

੩੭

ਸੈਂਤੀ 

Sainti

38

੩੮

ਅਠੱਤੀ

Athati

39

੩੯

ਉਣਤਾਲ਼ੀ

Unntaali

40

੪੦

ਚਾਲੀ 

Chaali

41

੪੧

ਇਕਤਾਲੀ 

Ikktaali

42

੪੨

ਬਿਆਲੀ 

Beiyali

43

੪੩

ਤਿਰਤਾਲੀ 

Tirtaali

44

੪੪

ਚਵਾਲੀ 

Chavaali

45

੪੫

ਪੰਤਾਲੀ 

Pantaali

46

੪੬

ਛਿਆਲੀ 

Cheiyali

47

੪੭

ਸੰਤਾਲੀ 

Santali

48

੪੮

ਅੱਠਤਾਲੀ (ਅੜਤਾਲੀ)

Athhtali (Addtali)

49

੪੯

ਉਣਿੰਜਾ

Unnanjaa

50

੫੦

ਪੰਜਾਹ 

Panjaa

PunjabiCharmApps